ਆਪਣੇ ਗੁਆਚੇ Android ਡੀਵਾਈਸਾਂ ਨੂੰ ਲੱਭੋ, ਸੁਰੱਖਿਅਤ ਕਰੋ, ਡਾਟਾ ਮਿਟਾਓ ਜਾਂ ਉਸ 'ਤੇ ਕੋਈ ਧੁਨੀ ਚਲਾਓ।
ਨਕਸ਼ੇ 'ਤੇ ਆਪਣਾ ਫ਼ੋਨ, ਟੈਬਲੈੱਟ, ਹੈੱਡਫ਼ੋਨਾਂ ਅਤੇ ਹੋਰ ਐਕਸੈਸਰੀਆਂ ਨੂੰ ਦੇਖੋ – ਭਾਵੇਂ ਉਹ ਆਫ਼ਲਾਈਨ ਹੋਣ।
ਤੁਹਾਡਾ ਗੁਆਚਿਆ ਡੀਵਾਈਸ ਨਜ਼ਦੀਕ ਹੋਣ 'ਤੇ ਉਸਦਾ ਪਤਾ ਲਗਾਉਣ ਲਈ ਕੋਈ ਧੁਨੀ ਚਲਾਓ।
ਜੇ ਤੁਹਾਡਾ ਡੀਵਾਈਸ ਗੁਆਚ ਗਿਆ ਹੈ, ਤਾਂ ਤੁਸੀਂ ਉਸਨੂੰ ਦੂਰ-ਦੁਰਾਡੇ ਤੋਂ ਸੁਰੱਖਿਅਤ ਕਰ ਸਕਦੇ ਹੋ ਜਾਂ ਉਸਦਾ ਡਾਟਾ ਮਿਟਾ ਸਕਦੇ ਹੋ। ਜੇ ਕਿਸੇ ਵਿਅਕਤੀ ਨੂੰ ਤੁਹਾਡਾ ਡੀਵਾਈਸ ਮਿਲਦਾ ਹੈ, ਤਾਂ ਤੁਸੀਂ ਲਾਕ ਸਕ੍ਰੀਨ 'ਤੇ ਦਿਖਾਉਣ ਲਈ ਕੋਈ ਵਿਉਂਤਿਆ ਸੁਨੇਹਾ ਵੀ ਸ਼ਾਮਲ ਕਰ ਸਕਦੇ ਹੋ।
Find My Device ਨੈੱਟਵਰਕ ਵਿੱਚ ਮੌਜੂਦ ਟਿਕਾਣੇ ਦਾ ਸਾਰਾ ਡਾਟਾ ਇਨਕ੍ਰਿਪਟਡ ਹੈ। ਇਹ ਟਿਕਾਣੇ ਦਾ ਡਾਟਾ Google ਨੂੰ ਵੀ ਨਹੀਂ ਦਿਸਦਾ।
ਬੇਦਾਵਾ
Find My Device ਨੈੱਟਵਰਕ ਨੂੰ ਟਿਕਾਣਾ ਸੇਵਾਵਾਂ ਅਤੇ ਬਲੂਟੁੱਥ, ਇੰਟਰਨੈੱਟ ਕਨੈਕਸ਼ਨ ਅਤੇ Android 9+ ਦੀ ਲੋੜ ਹੁੰਦੀ ਹੈ।
ਚੋਣਵੇਂ ਦੇਸ਼ਾਂ ਵਿੱਚ ਅਤੇ ਉਮਰ ਮੁਤਾਬਕ ਯੋਗ ਵਰਤੋਂਕਾਰਾਂ ਲਈ ਉਪਲਬਧ ਹੈ।
ਅੱਪਡੇਟ ਕਰਨ ਦੀ ਤਾਰੀਖ
3 ਦਸੰ 2024