Android Switch ਪਹਿਲਾਂ ਤੋਂ ਹੀ ਤੁਹਾਡੇ Android ਡੀਵਾਈਸ 'ਤੇ ਸਥਾਪਤ ਹੈ, ਇਸ ਲਈ ਤੁਸੀਂ ਸੈੱਟਅੱਪ ਦੌਰਾਨ ਕਿਸੇ ਹੋਰ ਫ਼ੋਨ ਜਾਂ ਟੈਬਲੈੱਟ ਤੋਂ ਫ਼ੋਟੋਆਂ, ਵੀਡੀਓ, ਸੰਪਰਕਾਂ ਅਤੇ ਹੋਰ ਚੀਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਕਾਪੀ ਕਰ ਸਕਦੇ ਹੋ।
ਨਾਲ ਹੀ, ਜੇ ਤੁਹਾਡੇ ਕੋਲ Pixel 9, Pixel 9 Pro ਜਾਂ Pixel 9 Pro Fold ਹੈ, ਤਾਂ ਤੁਸੀਂ ਸੈੱਟਅੱਪ ਤੋਂ ਬਾਅਦ ਕਿਸੇ ਵੀ ਵੇਲੇ ਆਪਣੇ ਡਾਟੇ ਦਾ ਨਿਰਯਾਤ ਕਰਨ ਲਈ Android Switch ਦੀ ਵਰਤੋਂ ਕਰ ਸਕਦੇ ਹੋ, ਭਾਵੇਂ ਤੁਹਾਡੇ ਕੋਲ ਕੋਈ ਹੋਰ ਡੀਵਾਈਸ ਨਾ ਹੋਵੇ।
ਅੱਪਡੇਟ ਕਰਨ ਦੀ ਤਾਰੀਖ
25 ਨਵੰ 2024