ਲੂਡੋ Ludo ਡਾਈਸ ਬੋਰਡ ਖੇਡਾਂ

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
4.3
39.6 ਹਜ਼ਾਰ ਸਮੀਖਿਆਵਾਂ
1 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
PEGI 7
Google Play Pass ਸਬਸਕ੍ਰਿਪਸ਼ਨ ਨਾਲ, ਇਸ ਗੇਮ ਤੋਂ ਇਲਾਵਾ ਵਿਗਿਆਪਨਾਂ ਅਤੇ ਐਪ-ਅੰਦਰ ਖਰੀਦਾਂ ਤੋਂ ਰਹਿਤ ਸੈਂਕੜੇ ਹੋਰ ਗੇਮਾਂ ਦਾ ਅਨੰਦ ਮਾਣੋ। ਨਿਯਮ ਲਾਗੂ ਹਨ। ਹੋਰ ਜਾਣੋ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਗੇਮ ਬਾਰੇ

ਤੁਹਾਡੇ ਲਈ ਪੇਸ਼ ਹੈ ਲੂਡੋ ਖੇਡਾਂ ਦਾ ਇੱਕ ਬਿਲਕੁਲ ਨਵਾਂ ਤਰੀਕਾ। ਇਹ ਮਜ਼ੇਦਾਰ ਬੋਰਡ ਵਾਲੀ ਖੇਡ ਤੁਹਾਡੀਆਂ ਆਮ ਡਾਈਸ ਵਾਲੀਆਂ ਖੇਡਾਂ ਨਾਲੋਂ ਬਹੁਤ ਵੱਖਰੀ ਹੈ। ਇਹ ਤੁਹਾਡੇ ਬਚਪਨ ਦੀਆਂ ਸਭ ਤੋਂ ਵੱਧ ਪਸੰਦੀਦਾ ਖੇਡਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਰੂਪ-ਰੰਗ ਬਿਲਕੁਲ ਵੱਖਰਾ ਹੈ!

ਇਸ ਖੇਡ ਵਿੱਚ ਇੱਕ ਸਮੇਂ ਤੇ ਕਈ ਖਿਡਾਰੀ ਖੇਡ ਸਕਦੇ ਹਨ ਅਤੇ ਇਹ ਬੱਚਿਆਂ ਅਤੇ ਵੱਡੀਆਂ ਲਈ ਬਿਲਕੁਲ ਢੁੱਕਵੀਂ ਖੇਡ ਹੈ। ਦੁਸ਼ਮਨਾਂ ਤੇ ਜਿੱਤ ਹਾਸਲ ਕਰਨ ਲਈ ਇਹਨਾਂ ਸੂਰਬੀਰਾਂ ਨਾਲ ਸ਼ਾਮਲ ਹੋਵੋ ਅਤੇ ਇਸ ਖੇਡ ਦੇ ਰਾਜੇ ਬਣੋ।

ਇਹ ਲੂਡੋ ਖੇਡ 4 ਵੱਖ-ਵੱਖ ਮੋਡ ਵਿੱਚ ਖੇਡੀ ਜਾ ਸਕਦੀ ਹੈ, ਉਹ ਵੀ ਮੁਫ਼ਤ ਵਿੱਚ:
- ਖਿਡਾਰੀ 1 ਬਨਾਮ ਕੰਪਿਊਟਰ
- ਖਿਡਾਰੀ 1 ਬਨਾਮ ਖਿਡਾਰੀ 2
- ਖਿਡਾਰੀ 1 ਬਨਾਮ ਖਿਡਾਰੀ 2 ਬਨਾਮ ਖਿਡਾਰੀ 3
- ਖਿਡਾਰੀ 1 ਬਨਾਮ ਖਿਡਾਰੀ 2 ਬਨਾਮ ਖਿਡਾਰੀ 3 ਬਨਾਮ ਖਿਡਾਰੀ 4

ਇਸ ਐਪ ਦੀਆਂ ਉਹ ਖਾਸੀਅਤਾਂ ਜੋ ਤੁਹਾਨੂੰ ਸਭ ਤੋਂ ਜਿਆਦਾ ਪਸੰਦ ਆਉਣਗੀਆਂ:

ਆਫ਼ਲਾਈਨ ਮਲਟੀਪਲੇਅਰ ਮੋਡ
ਲੂਡੋ ਮੇਨੀਆ ਸਾਗਾ (Ludo Mania) ਡਾਈਸ ਨਾਲ ਖੇਡੀ ਜਾਣ ਵਾਲੀ ਖੇਡ ਹੈ, ਜੋ ਬੱਚਿਆਂ ਅਤੇ ਵੱਡੀਆਂ ਲਈ ਬਿਲਕੁਲ ਢੁੱਕਵੀਂ ਹੈ। ਤੁਸੀਂ ਆਪਣੇ ਯਾਰਾ-ਦੋਸਤਾਂ ਅਤੇ ਪਰਿਵਾਰ ਦੇ ਜੀਆਂ ਨਾਲ - ਕਿਸੇ ਵੀ ਵੇਲੇ ਅਤੇ ਕਿਤੇ ਵੀ ਇਸ ਖੇਡ ਦਾ ਆਫ਼ਲਾਈਨ ਵੀ ਅਨੰਦ ਮਾਣ ਸਕਦੇ ਹੋ। ਦੂਜਿਆਂ ਨੂੰ ਚੁਨੌਤੀ ਦਿਓ ਅਤੇ ਇਸ ਸ਼ਾਹੀ ਖੇਡ ਵਿੱਚ ਉਹਨਾਂ ਨੂੰ ਧੂੜ ਚਟਾਓ!

ਚੁਨੌਤੀ ਦੇਣਾ ਅਤੇ ਸ਼ਾਮਲ ਕਰਨਾ
ਇਹ ਖੇਡ ਮੁੱਢ ਤੋਂ ਹੀ ਬਹੁਤ ਚੁਨੌਤੀ ਭਰੀ ਹੈ। ਆਪਣੇ ਦੁਸ਼ਮਨਾਂ ਨੂੰ ਤਾਜ ਨਾ ਜਿੱਤਣ ਦਿਓ ਸਗੋਂ ਆਪ ਰਾਜਾ ਬਣੋ। ਇਸ ਖੇਡ ਦੇ ਨਿਯਮ ਅਸਲੀ ਖੇਡ ਵਾਂਗ ਹੀ ਹਨ। Ludo Mania ਹਰ ਕਿਸੇ ਨੂੰ ਘੰਟਿਆਂ ਤੱਕ ਖੇਡਣ ਦੇ ਬਾਅਦ ਵੀ ਬੋਰ ਨਾ ਹੋਣ ਦੀ ਗਰੰਟੀ ਦਿੰਦੀ ਹੈ!

3D ਪ੍ਰਭਾਵ ਵਾਲਾ ਮਜ਼ੇਦਾਰ ਐਨੀਮੇਸ਼ਨ
ਇਸ ਖੇਡ ਵਿੱਚ ਸਾਰੇ ਸੂਰਬੀਰਾਂ ਨੂੰ ਬੇਹੱਦ ਮਨੋਰੰਜਕ ਐਨੀਮੇਟਡ ਰੂਪ ਦਿੱਤਾ ਗਿਆ ਹੈ। ਆਮ ਲੂਡੋ ਖੇਡ ਨੂੰ ਵੀ ਇਸ ਕਈ ਖਿਡਾਰੀਆਂ ਵਾਲੀ ਖੇਡ ਵਿੱਚ ਇੱਕ ਬਿਲਕੁਲ ਨਵਾਂ 3D ਅੰਦਾਜ਼ ਦਿੱਤਾ ਗਿਆ ਹੈ।

ਮਸ਼ਹੂਰ ਖੇਡ ਲਈ ਨਵਾਂ ਰੰਗ-ਰੂਪ
ਇਸ ਖੇਡ ਹੋਰਨਾਂ ਡਾਈਸ ਵਾਲੀਆਂ ਖੇਡਾਂ ਨਾਲੋਂ ਬਹੁਤ ਵੱਖਰੀ ਹੈ। Ludo Mania ਦਾ ਰੂਪ ਅਸਲੀ ਲੂਡੋ ਬੋਰਡ ਵਾਲੀ ਖੇਡ ਜਿਹਾ ਹੀ ਹੈ ਅਤੇ ਇਸ ਵਿੱਚ ਹਰ ਰੋਜ਼ ਖੇਡਣ ਨੂੰ ਹੋਰ ਵੀ ਮਜ਼ੇਦਾਰ ਬਣਾਇਆ ਗਿਆ ਹੈ!

ਬਸ ਡਾਈਸ ਸੁੱਟੋ ਅਤੇ ਤਾਜ ਜਿੱਤਣ ਦੀ ਆਪਣੀ ਲੜਾਈ ਸ਼ੁਰੂ ਕਰੋ। ਅੱਜ ਜੇਤੂ ਬਣੋ! ਹੁਣੇ ਡਾਉਨਲੋਡ ਕਰੋ!!
ਅੱਪਡੇਟ ਕਰਨ ਦੀ ਤਾਰੀਖ
12 ਨਵੰ 2024

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਐਪ ਸਰਗਰਮੀ, ਐਪ ਜਾਣਕਾਰੀ ਅਤੇ ਕਾਰਗੁਜ਼ਾਰੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ

ਰੇਟਿੰਗਾਂ ਅਤੇ ਸਮੀਖਿਆਵਾਂ

4.3
37.1 ਹਜ਼ਾਰ ਸਮੀਖਿਆਵਾਂ
ਇੱਕ Google ਵਰਤੋਂਕਾਰ
29 ਜੂਨ 2019
I love it very much thanku for editor to make this game i love it thanku so much for making this game THANKU SO MUCH
14 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Touchzing Media Private Limited
1 ਜੁਲਾਈ 2019
We are really glad you like it! If you enjoy playing Ludo Mania Saga, then we are sure that you will also love our Snakes and Ladders Saga board game. Don't forget to try it out!
HARMESH SIGH KHOKHR HARMESH
13 ਸਤੰਬਰ 2020
Mujhe je game bhut acchi lagi it is very nice game I am very happy And thank you for this game ☺👑🔱💮🙍🙎iloveisgame
5 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Touchzing Media Private Limited
18 ਸਤੰਬਰ 2020
Thank you so much for your encouraging ratings! If you enjoy playing Ludo Board Game, then we are sure that you will also love our Snakes and Ladders game. Don't forget to try it out!
Veerpal Kuar
3 ਅਗਸਤ 2021
🤩❤️👌👌👌
6 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਹੈਲੋ ਲੁਡੋ ਪ੍ਰੇਮੀਆਂ! ਇਸ ਨਵੇਂ ਅਪਡੇਟ ਵਿੱਚ, ਸਾਰੇ ਬੱਗ ਫਿਕਸ ਕੀਤੇ ਗਏ ਹਨ ਅਤੇ ਐਪ ਤੁਹਾਨੂੰ ਇੱਕ ਹੈਰਾਨੀਜਨਕ ਤਜ਼ੁਰਬਾ ਦੇਣ ਲਈ ਸੈੱਟ ਕੀਤਾ ਗਿਆ ਹੈ! ਖੁਸ਼ ਖੇਡ!