ਆਸਾਨ QR ਅਤੇ ਬਾਰਕੋਡ ਸਕੈਨਰ

ਇਸ ਵਿੱਚ ਵਿਗਿਆਪਨ ਹਨ
4.7
35.8 ਹਜ਼ਾਰ ਸਮੀਖਿਆਵਾਂ
10 ਲੱਖ+
ਡਾਊਨਲੋਡ
ਸਮੱਗਰੀ ਰੇਟਿੰਗ
PEGI 3
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਸਾਡੀ QR ਕੋਡ ਰੀਡਰ ਮੁਫ਼ਤ ਐਪ ਨਾਲ, ਆਪਣੇ ਸਮਾਰਟਫੋਨ ਨੂੰ ਇੱਕ ਡਾਇਨਾਮਿਕ QR ਕੋਡ ਸਕੈਨਰ ਅਤੇ ਬਾਰਕੋਡ ਰੀਡਰ ਵਿੱਚ ਬਦਲੋ। ਇਹ ਮੁਫਤ QR ਕੋਡ ਰੀਡਰ ਤੇਜ਼ ਹੋਣ ਦੇ ਨਾਲ-ਨਾਲ ਉਪਭੋਗਤਾਵਾਂ ਲਈ ਅਨੁਕੂਲ ਵੀ ਹੈ। ਇਹ ਤੁਹਾਨੂੰ ਤੁਰੰਤ QR ਕੋਡਾਂ ਅਤੇ ਬਾਰਕੋਡਾਂ ਨੂੰ ਸਕੈਨ ਕਰਨ ਅਤੇ ਬਹੁਤ ਸਾਰੀ ਜਾਣਕਾਰੀ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ: ਇਹ ਟੈਕਸਟ, URL, ਉਤਪਾਦ ਵੇਰਵੇ, ਜਾਂ ਸੰਪਰਕ ਜਾਣਕਾਰੀ ਆਦਿ ਤੱਕ ਤੁਹਾਨੂੰ ਪਹੁੰਚ ਪ੍ਰਦਾਨ ਕਰਦਾ ਹੈ। ਨਾਲ ਹੀ, ਸਕੈਨ ਇਤਿਹਾਸ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ, ਪਾਰ ਸਾਡੀ ਐਪ ਇਹ ਵੀ ਸੁਨਿਸ਼ਚਿਤ ਕਰਦੀ ਹੈ ਕਿ ਤੁਸੀਂ ਕਦੇ ਵੀ ਪਿਛਲੇ ਸਕੈਨਾਂ ਦਾ ਟਰੈਕ ਨਾ ਗੁਆਓ।

ਤੁਰੰਤ ਸਕੈਨਿੰਗ

ਸਕਿੰਟਾਂ ਵਿੱਚ ਅਤੇ ਆਸਾਨੀ ਨਾਲ ਆਪਣੇ ਐਂਡਰੌਇਡ ਡਿਵਾਈਸ 'ਤੇ QR ਕੋਡ ਅਤੇ ਬਾਰਕੋਡਾਂ ਨੂੰ ਸਕੈਨ ਕਰੋ, ਇਹ ਐਪ ਤੁਹਨੂੰ ਬਾਰਕੋਡ ਨੂੰ ਸਕੈਨ ਕਾਰਨ ਦਾ ਇੱਕ ਬਹੁਤ ਹੀ ਤੇਜ਼ ਅਨੁਭਵ ਪ੍ਰਦਾਨ ਕਰਦੀ ਹੈ।

ਤਸਵੀਰਾਂ ਤੋਂ ਸਕੈਨ ਕਰੋ

- ਤੁਹਾਡੀਆਂ ਸਕੈਨਿੰਗ ਸਮਰੱਥਾਵਾਂ ਨੂੰ ਵਧਾਉਂਦੇ ਹੋਏ, ਇਹ ਤਸਵੀਰਾਂ ਵਾਲੀਆਂ ਫਾਈਲਾਂ ਤੋਂ ਹਰ ਕਿਸਮ ਦੇ QR ਕੋਡ ਅਤੇ ਬਾਰਕੋਡ ਨੂੰ ਸਕੈਨ ਅਤੇ ਡੀਕੋਡ ਕਰਨ ਵਿੱਚ ਮਦਦ ਕਰਦਾ ਹੈ।

ਸਕੈਨਿੰਗ ਇਤਿਹਾਸ

- ਤੁਹਾਡੇ ਦੁਆਰਾ ਕੀਤੇ ਗਏ ਹਰ ਸਕੈਨ ਨੂੰ ਸਾਵਧਾਨੀ ਨਾਲ ਲੌਗ ਕੀਤਾ ਜਾਂਦਾ ਹੈ, ਜਿਸ ਕਾਰਨ ਲੋੜ ਪੈਣ 'ਤੇ ਤੁਹਾਨੂੰ ਪਿਛਲੇ ਕੀਤੇ ਸਕੈਨਾਂ 'ਤੇ ਮੁੜ ਵਿਚਾਰ ਕਰਨ ਦੀ ਇਜਾਜ਼ਤ ਮਿਲਦੀ ਹੈ।

ਅੱਜ ਦੀ ਡਿਜੀਟਲ ਦੁਨੀਆਂ ਵਿੱਚ, QR ਕੋਡ ਅਤੇ ਬਾਰਕੋਡ ਸਰਵ ਵਿਆਪਕ ਹਨ। ਕਾਰੋਬਾਰ ਤੇਜ਼ੀ ਨਾਲ ਇਹਨਾਂ ਕੋਡਾਂ ਨੂੰ ਆਪਣਾ ਰਹੇ ਹਨ, ਅਤੇ ਇਸ ਵਜੋਂ ਅੱਜ ਦੇ ਸਮੇਂ ਵਿੱਚ ਇੱਕ ਭਰੋਸੇਯੋਗ QR ਅਤੇ ਬਾਰਕੋਡ ਸਕੈਨਰ ਹੋਣਾ ਜ਼ਰੂਰੀ ਹੈ। ਸਾਡੀ ਐਪ ਇਸ ਪ੍ਰਕਿਰਿਆ ਨੂੰ ਸਰਲ ਬਣਾਉਂਦੀ ਹੈ। ਹੁਣ ਆਪਣੇ ਹੱਥਾਂ ਤੋਂ ਜ਼ੂਮ ਇਨ ਕਰਨ ਜਾਂ ਫੋਟੋ ਖਿੱਚਣ ਦੀ ਕੋਈ ਲੋੜ ਨਹੀਂ। ਇਹ ਮੁਫਤ ਵਿੱਚ ਉਪਲੱਬਧ ਸਭ ਤੋਂ ਸਰਲ QR ਰੀਡਰ ਹੈ। ਅਸੀਂ ਕਿਸੇ ਵੀ ਲੁਕੇ ਹੋਏ ਡੇਟਾ ਦੀ ਆਟੋਮੈਟਿਕ ਖੋਜ ਅਤੇ ਡੀਕੋਡਿੰਗ ਦੀ ਪੇਸ਼ਕਸ਼ ਵੀ ਕਰਦੇ ਹਾਂ।


ਨਵੇਂ ਸਥਾਨਾਂ ਅਤੇ ਸੇਵਾਵਾਂ ਬਾਰੇ ਜਾਣੋਂ, ਅਤੇ ਜ਼ਰੂਰੀ ਵਪਾਰਕ ਸੰਪਰਕਾਂ ਤੱਕ ਆਸਾਨੀ ਨਾਲ ਪਹੁੰਚ ਪ੍ਰਾਪਤ ਕਰੋ। ਸਾਡੀ ਐਪ ਸਿਰਫ਼ ਇੱਕ QR ਬਾਰਕੋਡ ਸਕੈਨਰ ਨਹੀਂ ਹੈ। ਇਹ ਨਵੇਂ ਉਤਪਾਦਾਂ ਅਤੇ ਬੱਚਤ ਦੇ ਮੌਕਿਆਂ ਦੀ ਖੋਜ ਕਰਨ ਦਾ ਇੱਕ ਵਿਆਪਕ ਸਾਧਨ ਹੈ। ਉਤਪਾਦ ਦੀ ਜਾਣਕਾਰੀ ਲਈ ਇਸਨੂੰ UPC ਕੋਡ ਰੀਡਰ ਵਜੋਂ ਵਰਤੋ, ਜਾਂ ਆਪਣੇ ਮਨਪਸੰਦ ਬ੍ਰਾਂਡਾਂ ਤੋਂ ਛੋਟਾਂ ਅਤੇ ਵਿਸ਼ੇਸ਼ ਪੇਸ਼ਕਸ਼ਾਂ ਲਈ ਕੂਪਨ ਕੋਡ ਨੂੰ ਸਕੈਨ ਕਰੋ।

ਸਾਡੀ ਬਾਰਕੋਡ ਸਕੈਨਰ ਐਪ ਤੁਹਾਡੀ ਗੋਪਨੀਯਤਾ ਨੂੰ ਕਾਫੀ ਤਰਜੀਹ ਦਿੰਦੀ ਹੈ। ਅਸੀਂ ਇਹ ਯਕੀਨ ਬਣਾਉਂਦੇ ਹੈਂ ਕਿ ਤੁਹਾਡੇ ਸਕੈਨ ਇਤਿਹਾਸ ਦੀ ਪਹੁੰਚ ਸਿਰਫ ਤੁਹਾਡੇ ਕੋਲ ਹੀ ਹੋਵੇ। ਕੀ ਤੁਸੀਂ ਇੱਕ ਬਹੁਮੁਖੀ ਸਕੈਨਿੰਗ ਹੱਲ ਦੀ ਤਲਾਸ਼ ਵਿੱਚ ਹੋ? ਸਾਡੀ ਐਪ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੌਜੂਦ ਹੈ। ਭਾਵੇਂ ਤੁਸੀਂ ਕਿਸੇ ਸਟੋਰ ਵਿੱਚ ਹੋ ਜਾਂ ਫਿਰ ਨਵੀਆਂ ਸੇਵਾਵਾਂ ਦੀ ਭਾਲ ਕਰ ਰਹੇ ਹੋ, ਸਾਡੀ ਐਪ ਤੁਹਾਡੀਆਂ ਉਂਗਲਾਂ 'ਤੇ ਹੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਡਾਟਾ ਮੈਟ੍ਰਿਕਸ, ਮੈਕਸੀ ਕੋਡ, ਕੋਡ 39, ਕੋਡ 93, ਕੋਡਬਾਰ, UPC-A, EAN-8, ਅਤੇ ਹੋਰ ਬਹੁਤ ਸਾਰੇ ਫਾਰਮੈਟਾਂ ਦਾ ਸਮਰਥਨ ਕਰਦੀ ਹੈ।

ਮਹਿੰਗੇ ਸਕੈਨਰਾਂ ਦੀ ਹੁਣ ਕੋਈ ਲੋੜ ਨਹੀਂ - ਐਂਡਰਾਇਡ ਲਈ ਸਾਡਾ ਮੁਫਤ QR ਕੋਡ ਰੀਡਰ ਕਈ ਕੰਮ ਆਓਂਦਾ ਹੈ। ਇਸਦੀ ਵਰਤੋਂ ਭੋਜਨ ਲੇਬਲਾਂ ਨੂੰ ਸਕੈਨ ਕਰਨ, ਸਥਾਨ-ਵਿਸ਼ੇਸ਼ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ, ਜਾਂ ਇੱਕ UPC ਰੀਡਰ ਵਜੋਂ ਵੀ ਕੀਤੀ ਜਾ ਸਕਦੀ ਹੈ। ਇਹ ਕਾਫੀ ਤੇਜ਼ ਹੈ ਅਤੇ ਵਰਤਣ ਵਿੱਚ ਵੀ ਆਸਾਨ ਹੈ। ਸਕੈਨ ਕਰੋ, ਲਿੰਕ ਨੂੰ ਕਾਪੀ ਕਰੋ, ਜਾਂ ਕੰਟੇੰਟ ਨੂੰ ਸਿੱਧਾ ਆਪਣੇ ਪਸੰਦੀਦਾ ਬ੍ਰਾਊਜ਼ਰ ਵਿੱਚ ਖੋਲ੍ਹੋ। ਕੋਡਾਂ ਤੋਂ ਜਾਣਕਾਰੀ ਸਾਂਝੀ ਕਰਨਾ ਵੀ ਇਨ੍ਹਾਂ ਹੀ ਆਸਾਨ ਹੈ।

ਯਕੀਨੀ ਬਣਾਓ ਕਿ ਕੋਡ ਸਪਸ਼ਟ ਤਰੀਕੇ ਨਾਲ ਦਿੱਖ ਰਿਹਾ ਹੈ, ਅਤੇ ਤੁਸੀਂ ਸਕੈਨ ਕਰਨ ਲਈ ਤਿਆਰ ਹੋ। ਸਾਡੀ ਐਪ ਨੂੰ ਸ਼ਾਨਦਾਰ ਅਨੁਭਵ ਅਤੇ ਬਹੁ-ਕਾਰਜਸ਼ੀਲ ਹੋਣ ਲਈ ਤਿਆਰ ਕੀਤਾ ਗਿਆ ਹੈ:

- ਕਲਾਸਿਕ ਕੋਡ ਸਕੈਨ
- ਬਾਰਕੋਡ ਰੀਡਰ
- UPC ਕੋਡ ਸਕੈਨਰ
- ਫੂਡ QR ਕੋਡ ਸਕੈਨਰ
- ਅਤੇ ਹੋਰ ਵੀ ਬਹੁਤ ਕੁੱਝ!

ਮਹਿੰਗੇ ਸਕੈਨਰਾਂ ਦੀ ਹੁਣ ਕੋਈ ਲੋੜ ਨਹੀਂ - ਐਂਡਰਾਇਡ ਲਈ ਸਾਡਾ ਮੁਫਤ QR ਕੋਡ ਰੀਡਰ ਕਈ ਕੰਮ ਆਉਣ ਵਾਲਾ ਹੈ। ਇਸਦੀ ਵਰਤੋਂ ਭੋਜਨ ਲੇਬਲਾਂ ਨੂੰ ਸਕੈਨ ਕਰਨ, ਲੋਕੇਸ਼ਨ-ਸੰਬੰਧਤ ਵਿਸ਼ੇਸ਼ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਾਰਨ, ਜਾਂ ਇੱਕ UPC ਰੀਡਰ ਵਜੋਂ ਵੀ ਕੀਤੀ ਜਾ ਸਕਦੀ ਹੈ। ਇਹ ਕਾਫੀ ਤੇਜ਼ ਹੈ ਅਤੇ ਇਸ ਦੀ ਵਰਤੋਂ ਕਰਨਾ ਵੀ ਕਾਫੀ ਆਸਾਨ ਹੈ। ਸਕੈਨ ਕਰੋ, ਲਿੰਕ ਕਾਪੀ ਕਰੋ, ਜਾਂ ਕੋਨਟੈਂਟ ਨੂੰ ਸਿੱਧਾ ਆਪਣੇ ਪਸੰਦੀਦਾ ਬ੍ਰਾਊਜ਼ਰ ਵਿੱਚ ਖੋਲ੍ਹੋ। ਕੋਡਾਂ ਤੋਂ ਜਾਣਕਾਰੀ ਸਾਂਝੀ ਕਰਨਾ ਵੀ ਬੇਹੱਦ ਸਧਾਰਨ ਹੈ।
ਅੱਪਡੇਟ ਕਰਨ ਦੀ ਤਾਰੀਖ
26 ਜਨ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਐਪ ਸਰਗਰਮੀ ਅਤੇ 2 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਡਾਟੇ ਨੂੰ ਮਿਟਾਇਆ ਨਹੀਂ ਜਾ ਸਕਦਾ

ਰੇਟਿੰਗਾਂ ਅਤੇ ਸਮੀਖਿਆਵਾਂ

5.0
34.5 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

Supported lots of languages.